Home » ਅਮਰੀਕਾ ’ਚ ਮਨੁੱਖੀ ਤਸਕਰੀ ਮਾਮਲੇ ’ਚ ਚਾਰ ਭਾਰਤਵੰਸ਼ੀ ਗ੍ਰਿਫ਼ਤਾਰ…
Home Page News • India • India News

ਅਮਰੀਕਾ ’ਚ ਮਨੁੱਖੀ ਤਸਕਰੀ ਮਾਮਲੇ ’ਚ ਚਾਰ ਭਾਰਤਵੰਸ਼ੀ ਗ੍ਰਿਫ਼ਤਾਰ…

Spread the news

ਅਮਰੀਕਾ ’ਚ ਮਨੁੱਖੀ ਤਸਕਰੀ ਦੇ ਦੋਸ਼ ’ਚ ਇਕ ਮਹਿਲਾ ਸਮੇਤ ਚਾਰ ਭਾਰਤਵੰਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਰੇ ਭਾਰਤਵੰਸ਼ੀ ਟੈਕਸਾਸ ਸੂਬੇ ’ਚ ਇਕ ਘਰ ਤੋਂ ਮਨੁੱਖੀ ਤਸਕਰੀ ਦਾ ਰੈਕੇਟ ਚਲਾ ਰਹੇ ਸਨ। ਘਰ ’ਚੋਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈਆਂ 15 ਔਰਤਾਂ ਵੀ ਮਿਲੀਆਂ। ਗ੍ਰਿਫ਼ਤਾਰ ਵਿਅਕਤੀਆਂ ’ਚ ਚੰਦਨ ਦਾਸੀ ਰੈੱਡੀ, ਦਵਾਰਕਾ ਗੁੰਡਾ, ਸੰਤੋਸ਼ ਕਾਟਕੂਰੀ ਤੇ ਅਨਿਲ ਮਾਲੇ ਸ਼ਾਮਲ ਹਨ।