Home » ਕੈਨੇਡਾ ‘ਚ ਭਾਰਤੀ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ.ਤ
Home Page News • India • India News • World • World News

ਕੈਨੇਡਾ ‘ਚ ਭਾਰਤੀ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ.ਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਭਾਰਤ ਦੇ ਜੈਪੁਰ ਨਾਲ ਸਬੰਧਤ 21 ਸਾਲਾ ਨੌਜਵਾਨ ਹਰਮਨ ਸੰਧੂ ਦੀ ਨਾਰਥ ਵੈਨਕੂਵਰ ਲਾਗੇ ਟਵਿਨ ਫਾਲਜ਼ ਟਾਵਰਜ ਤੋਂ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ ਦੋਸਤਾ ਦੇ ਦਬਾਅ ਪਾਉਣ ਕਾਰਨ ਪਾਣੀ ਵਿੱਚ ਛਾਲ ਮਾਰੀ ਗਈ ਸੀ ਪਰ ਉਸ ਤੋ ਬਾਅਦ ਆਪਣੇ ਆਪ ਨੂੰ ਪਾਣੀ ਵਿਚ ਸੰਭਾਲ ਨਾ ਸਕਿਆ।ਹਰਮਨ ਸੰਧੂ ਨੂੰ ਬਚਾਉਣ ਦੀਆਂ ਕੋਸ਼ਿਸ਼ਾ ਹੋਈਆਂ ਪਰ ਬਚਾਇਆ ਨਹੀਂ ਜਾ ਸਕਿਆ।