ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ‘ਚ ਵੀ ਨਸਲੀ ਹਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬੀਤੇ ਕੁੱਝ ਸਮੇਂ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ।ਤਾਜਾ ਮਾਮਲਾ ਆਕਲੈਂਡ ਵਿੱਚ ਬੱਸ ਦਾ ਸਫਰ ਕਰ ਰਹੇ ਲੋਕਾਂ ‘ਤੇ ਅਜਿਹਾ ਹਮਲਾ ਹੋਇਆ ਹੈ। ਜਿਸ ਵਿੱਚ ਇੱਕ ਮਹਿਲਾ ਵਲੋਂ ਇਹ ਨਸਲੀ ਹਮਲਾ ਕੀਤਾ ਗਿਆ ਹੈ, ਵੀਡੀਓ ਵਿੱਚ ਮਹਿਲਾ ਉੱਚੀ-ਉੱਚੀ ਚਿਲਾਅ ਰਹੀ ਹੈ ਤੇ ਨਾਲ ਹੀ ਉਨ੍ਹਾਂ ‘ਤੇ ਥੁੱਕ ਰਹੀ ਹੈ।ਕੁੱਝ ਦਿਨ ਪਹਿਲਾ ਵੀ ਇੱਕ ਚੀਨੀ ਮੂਲ ਦੇ ਵਿਅਕਤੀ ‘ਤੇ ਬੱਸ ਵਿੱਚ ਹਮਲਾ ਹੋਇਆਂ ਸੀ ਇਹਨਾਂ ਘਟਨਾਵਾਂ ਤੋ ਬਾਅਦ ਯਾਤਰੀ ਆਕਲੈਂਡ ਵਿੱਚ ਬੱਸ ਦੇ ਸਫਰ ਨੂੰ ਬਿਲਕੁਲ ਵੀ ਸੁਰੱਖਿਅਤ ਨਹੀਂ ਦੱਸ ਰਹੇ।
ਆਕਲੈਂਡ ‘ਚ ਬੱਸ ਸਫ਼ਰ ਦੌਰਾਨ ਫਿਰ ਹੋਇਆਂ ਨਸਲੀ ਹ.ਮ.ਲਾ…
July 23, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












