Home » ਆਕਲੈਂਡ ਦੇ ਇੱਕ ਬੀਚ ਤੋ ਮਿਲੀ ਲਾ+ਸ਼,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਆਕਲੈਂਡ ਦੇ ਇੱਕ ਬੀਚ ਤੋ ਮਿਲੀ ਲਾ+ਸ਼,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਬੀਚ ‘ਤੇ ਕਥਿਤ ਤੌਰ ‘ਤੇ ਇਕ ਲਾਸ਼ ਮਿਲਣ ਦੀ ਖ਼ਬਰ ਹੈ।ਸੇਂਟ ਹੈਲੀਅਰਸ ਵਿੱਚ ਲੇਡੀਜ਼ ਬੇ ਬੀਚ ‘ਤੇ ਸਵੇਰੇ 8:30 ਵਜੇ ਦੇ ਕਰੀਬ ਪੁਲਿਸ ਮੌਕੇ ‘ਤੇ ਪਹੁੰਚੀ।ਘਟਨਾ ਸਬੰਧੀ ਅਜੇ ਪੁਲਿਸ ਵੱਲੋਂ ਕੋਈ ਜਿਆਦਾ ਜਾਣਕਾਰੀ ਜਾਰੀ ਨਹੀ ਕੀਤੀ ਗਈ ਹੈ।