ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਮਾਉਂਟ ਵੈਲਿੰਗਟਨ ਨਜ਼ਦੀਕ ਇੱਕ ਕਾਰ ਨੂੰ ਅੱਗ ਲੱਗ ਜਾਣ ਦੀ ਖਬਰ ਹੈ।ਘਟਨਾ ਸਵੇਰੇ 10 ਵਜੇ ਤੋ ਕੁਝ ਸਮਾਂ ਪਹਿਲਾ ਉਸ ਵੇਲੇ ਵਾਪਰੀ ਜਦੋ ਇੱਕ ਟੋਅ ਟਰੱਕ ਕਾਰ ਨੂੰ ਲੈ ਕੇ ਜਾ ਰਿਹਾ ਸੀ ਅਤੇ ਕਾਰ ਨੂੰ ਅਚਾਨਕ ਅੱਗ ਲੱਗ ਗਈ।ਮੌਕੇ ‘ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।ਇਸ ਘਟਨਾ ਕਾਰਨ ਮੋਟਰਵੇਅ ‘ਤੇ 5 ਕਿਲੋਮੀਟਰ ਤੋ ਵੱਧ ਤੱਕ ਜਾਮ ਲੱਗਣ ਦੀ ਵੀ ਖ਼ਬਰ ਹੈ।
ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਕਾਰ ਨੂੰ ਲੱਗੀ ਅੱ+ਗ…
July 29, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












