ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਹੈ ਕਿ “ਮਾਂ ਮੈਨੂੰ ਮਾਫ ਕਰਨਾ,ਅੱਜ ਮੈਂ ਹਾਰ ਗਈ ਹਾਂ ਅਤੇ ਕੁਸ਼ਤੀ ਜਿੱਤ ਗਈ ਹੈ। ਮੇਰੀ ਸਾਰੀ ਹਿੰਮਤ ਟੁੱਟ ਗਈ ਹੈ ਅਤੇ ਹੁਣ ਮੇਰੇ ਵਿੱਚ ਮੁੜ ਕੇ ਲੜਨ ਦੀ ਤਾਕਤ ਨਹੀਂ ਰਹੀ।ਦੱਸਣਯੋਗ ਹੈ ਕਿ ਸ਼ਾਨਾਰ ਪ੍ਰਦਰਸ਼ਨ ਮਗਰੋਂ ਫਾਈਨਲ ਵਿੱਚ ਪਹੁੰਚੀ ਰੈਸਲਰ ਵਿਨੇਸ਼ ਫੋਗਾਟ ਨੂੰ ਕੁੱਝ ਗ੍ਰਾਮ ਭਾਰ ਵਧਣ ਕਰਕੇ ਫਾਈਨਲ ਤੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਅਤੇ ਬਗੈਰ ਕਿਸੇ ਮੈਡਲ ਤੋਂ ਹੀ ਉਸ ਨੂੰ ਸੰਤੋਸ਼ ਕਰਨਾ ਪਿਆ ਹੈ।
ਵਿਨੇਸ਼ ਫੋਗਾਟ ਨੇ ਲਿਆ ਕੁਸ਼ਤੀ ਤੋਂ ਸੰਨਿਆਸ….












