Home » ਨਿਊਜੀਲੈਂਡ ਇਮੀਗ੍ਰੇਸ਼ਨ ਕਰਨ ਜਾ ਰਹੀ ਵੀਜਾ ਫੀਸਾਂ ਵਿੱਚ ਵਾਧਾ…
Home Page News New Zealand Local News NewZealand World

ਨਿਊਜੀਲੈਂਡ ਇਮੀਗ੍ਰੇਸ਼ਨ ਕਰਨ ਜਾ ਰਹੀ ਵੀਜਾ ਫੀਸਾਂ ਵਿੱਚ ਵਾਧਾ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜੀਲੈਂਡ ਇਮੀਗ੍ਰੇਸ਼ਨ ਵੱਲੋਂ ਵੱਖ-ਵੱਖ ਵੀਜਾ ਸ਼੍ਰੇਣੀ ਦੀਆ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ।ਇਹ ਨਵੀਆਂ ਫੀਸਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂਇਮੀਗ੍ਰੇਸ਼ਨ ਵਿਭਾਗ ਨੇ ਇਸ ਫੈਸਲੇ ਨੂੰ ਨਿਆਂ ਸੰਗਤ ਦੱਸਿਆ ਹੈ ਤੇ ਕਿਹਾ ਹੈ ਕਿ ਫੀਸਾਂ ਦੇ ਇਸ ਵਾਧੇ ਨਾਲ ਆਉਂਦੇ 4 ਸਾਲਾਂ ਵਿੱਚ ਆਮ ਨਿਊਜੀਲੈਂਡ ਵਾਸੀਆਂ ਟੈਕਸਾਂ ਦੇ $563 ਮਿਲੀਅਨ ਬਚਾਏ ਜਾ ਸਕਣਗੇ।