Home » ਆਕਲੈਂਡ ‘ਚ ਬੀਤੀ ਰਾਤ ਇੱਕ ਭਿਆਨਕ ਵਾਹਨ ਹਾਦਸੇ ਵਿੱਚ ਵਿਅਕਤੀ ਦੀ ਵਾਲ-ਵਾਲ ਬਚੀ ਜਾਨ….
Home Page News New Zealand Local News NewZealand

ਆਕਲੈਂਡ ‘ਚ ਬੀਤੀ ਰਾਤ ਇੱਕ ਭਿਆਨਕ ਵਾਹਨ ਹਾਦਸੇ ਵਿੱਚ ਵਿਅਕਤੀ ਦੀ ਵਾਲ-ਵਾਲ ਬਚੀ ਜਾਨ….

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਥ੍ਰੀ ਕਿੰਗਜ਼ ਵਿੱਚ ਬੀਤੀ ਰਾਤ ਵਾਪਰੇ ਵਾਹਨ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਵਾਲ-ਵਾਲ ਜਾਨ ਬਚੀ।ਦੱਸਿਆ ਜਾ ਰਿਹਾ ਹੈ ਕਿ ਸਿਲਵਰ ਰੰਗ ਦੀ ਹੈਚਬੈਕ ਬੇਕਾਬੂ ਹੋ ਇੱਕ ਬਿਜਲੀ ਦੇ ਬਕਸੇ ਅਤੇ ਇੱਕ ਇਮਾਰਤ ਨਾਲ ਜਾ ਟਕਰਾਈ।ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਡਰਾਈਵਰ ਬਹੁਤ ਖੁਸ਼ਕਿਸਮਤ ਬਚ ਨਿਕਲਿਆ।ਪੁਲਿਸ ਨੇ ਨਿਊਜ਼ ਨੂੰ ਦੱਸਿਆ ਕਿ ਹਾਦਸੇ ਦੀ ਸੂਚਨਾ ਸਵੇਰੇ ਰਾਤ 1 ਵਜੇ ਦੇ ਕਰੀਬ ਮਿਲੀ ਸੀ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਫਾਇਰ ਟਰੱਕਾਂ ਘਟਨਾ ਸਥਾਨ ਭੇਜੇ ਗਏ ਹਨ।