ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਸਿਟੀ ਮਿਸ਼ਨ ਵਲੋਂ ਲੋੜਵੰਦਾਂ ਲੋਕਾਂ ਨੂੰ ਵੰਡੇ ਗਏ ਖਾਣ ਪੀਣ ਦੇ ਸਮਾਨ ਜਿਸ ਵਿੱਚ ਪਾਈਨੇਐਪਲ ਦੀਆਂ ਟਾਫੀਆਂ ਵੀ ਵੰਡੀਆਂ ਗਈਆਂ ਸੀ ਅਤੇ ਉਹਨਾਂ ਟਾਫੀਆ ਵਿੱਚ ਨਸ਼ੀਲਾ ਪਦਾਰਥ ਮੈੱਥ ਪਾਏ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਟਾਫੀਆਂ ਕਿਸੇ ਅਨਜਾਣ ਵਿਅਕਤੀ ਵੱਲੋਂ ਵਲੋਂ ਦਾਨ ਕੀਤੀਆਂ ਗਈਆਂ ਸਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ।
ਜੇ ਕਿਸੇ ਨੂੰ ਇਹ ਲੋਲੀਜ਼ ਮਿਲਣ ਤਾਂ ਬਿਲਕੁਲ ਵੀ ਇਨ੍ਹਾਂ ਦਾ ਸੇਵਨ ਨਾ ਕੀਤਾ ਜਾਏ।