Home » ਨਿਊਜ਼ੀਲੈਂਡ ਦੇ ਟੌਰੰਗੀ ਇਲਾਕੇ ‘ਚ ਮਿਲੀਆਂ ਦੋ ਲਾਸ਼ਾਂ,ਪੁਲਿਸ ਵੱਲੋਂ ਜਾਂਚ ਜਾਰੀ….
Home Page News New Zealand Local News NewZealand

ਨਿਊਜ਼ੀਲੈਂਡ ਦੇ ਟੌਰੰਗੀ ਇਲਾਕੇ ‘ਚ ਮਿਲੀਆਂ ਦੋ ਲਾਸ਼ਾਂ,ਪੁਲਿਸ ਵੱਲੋਂ ਜਾਂਚ ਜਾਰੀ….

Spread the news


ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਟੌਰੰਗੀ ਇਲਾਕੇ ‘ਚ ਦੋ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੱਤਿਆ ਦੀ ਜਾਂਚ ਚੱਲ ਰਹੀ ਹੈ।
ਪੁਲਿਸ ਮੁਤਾਬਕ ਰਾਤ ਕਰੀਬ 9.50 ਵਜੇ ਇੱਕ ਘਟਨਾ ਵਾਪਰੀ, ਜਿਸ ਤੋਂ ਬਾਅਦ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ।ਘਟਨਾ ਸਥਾਨ ‘ਤੇ ਪੁਲਿਸ ਦੀ ਜਾਂਚ ਚੱਲ ਰਹੀ ਹੈ।ਘਟਨਾ ਸਬੰਧੀ ਅਜੇ ਹੋਰ ਵਧੇਰੇ ਜਾਣਕਾਰੀ ਜਾਰੀ ਨਹੀ ਕੀਤੀ ਗਈ ਹੈ।