ਅਮਰੀਕਾ ਦੇ ਰਾਜ ਟੈਕਸਾਸ ਦੇ ਸ਼ਹਿਰ ਹਿਊਸਟਨ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਅਤੇ ਇਹ ਤੀਜੀ ਸਭ ਤੋਂ ਵੱਡੀ ਹਨੂੰਮਾਨ ਜੀ ਦੀ ਸਭ ਤੋਂ ਵੱਡੀ ਮੂਰਤੀ ਹੈ। ਚੀਨਜੀਅਰ ਸਵਾਮੀ ਨੇ ਹਿਊਸਟਨ ਸ਼ਹਿਰ ਅਮਰੀਕਾ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ, ਜੋ ਕਿ ਅਮਰੀਕਾ ਵਤੀਜੀ ਸਭ ਤੋਂ ਵੱਡੀ ਮੂਰਤੀ ਹੈ। ਅਮਰੀਕਾ ਦੇ ਹਿਊਸਟਨ ਚ’ ਸਥਿੱਤ ਦਿਵਿਆ ਅਸ਼ਟਲਕਸ਼ਮੀ ਮੰਦਿਰ ਵਿਖੇ ਸ਼੍ਰੀ ਸ਼੍ਰੀ ਸ਼੍ਰੀ ਤ੍ਰਿਦਾਂਦੀ ਚਿਨਾਜੀਅਰ ਸਵਾਮੀ ਦੇ ਨਿਰਦੇਸ਼ਨ ਹੇਠ 90 ਫੁੱਟ ਦੀ ਅਭਯਾ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸਟੈਚੂ ਆਫ ਯੂਨੀਅਨ ਦੇ ਤੌਰ ‘ਤੇ 90 ਫੁੱਟ ਅਭਯਾ ਹਨੂੰਮਾਨ ਦੀ ਮੂਰਤੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਵਜੋਂ ਦੁਨੀਆ ਦਾ ਧਿਆਨ ਖਿੱਚ ਰਹੀ ਹੈ। ਸ਼੍ਰੀ ਤ੍ਰਿਦਾਂਦੀ ਚਿਨਾਜ਼ੀਅਰ ਸਵਾਮੀ ਨੇ ਕਿਹਾ ਕਿ ਹਿਊਸਟਨ ਵਿੱਚ ਜੋ 90 ਫੁੱਟ ਦੀ ਮੂਰਤੀ ਆਈ ਹੈ, ਉਹ ਇਕੱਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਰਾ ਰਾਜ ਵਿੱਚ ਭਾਰਤੀਆਂ ਦੀ ਸ਼ਾਨ ਅਤੇ ਇਹ ਸੱਚੀ ਦ੍ਰਿੜ੍ਹਤਾ ਦਾ ਪ੍ਰਤੀਕ ਹੈ।ਇਸ ਮੌਕੇ ਹਨੂੰਮਾਨ ਜੀ ਦੀ ਮੂਰਤੀ ਤੇ ਹੈਲੀਕਟਰ ਰਾਹੀਂ ਅਸਮਾਨ ਤੋ ਫੁੱਲਾਂ ਦੀ ਵਰਖਾ ਵੀ ਕੀਤੀ ਗਈ।
ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਹਿਊਸਟਨ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ, ਦਾ ਉਦਘਾਟਨ…
August 21, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












