Home » ਆਕਲੈਂਡ ਦੇ ਟਾਕਾਨਿਨੀ ‘ਚ ਰੇਲਵੇ ਕ੍ਰੋਸਿੰਗ ਕੋਲ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ.ਤ…
Home Page News New Zealand Local News NewZealand

ਆਕਲੈਂਡ ਦੇ ਟਾਕਾਨਿਨੀ ‘ਚ ਰੇਲਵੇ ਕ੍ਰੋਸਿੰਗ ਕੋਲ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ.ਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਦੱਖਣੀ ਆਕਲੈਂਡ ਦੇ ਟਾਕਾਨਿਨੀ ‘ਚ ਵਾਲਟਰ ਰੋਡ ਕ੍ਰੋਸਿੰਗ ‘ਤੇ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਜਾਣ ਦੀ ਖਬਰ ਹੈ।ਹਾਦਸੇ ਦੀ ਸੂਚਨਾ ਪੁਲਿਸ ਨੂੰ ਸਵੇਰੇ 7:30 ਵਜੇ ਦੇ ਕਰੀਬ ਮਿਲੀ ਸੀ ਜਿਸ ਤੋ ਬਾਅਦ ਵੱਡੀ ਤਦਾਦ ਵਿੱਚ ਮੌਕੇ ‘ਤੇ ਪੁਲਿਸ ਕਰਮਚਾਰੀ ਪਹੁੰਚੇ।ਹਾਦਸੇ ਕਾਰਨ ਰੋਡ ਨੂੰ ਬੰਦ ਕੀਤਾ ਗਿਆ ਸੀ ਜਿਸ ਨੂੰ ਹੁਣ ਦੁਬਾਰਾ ਖੋਲ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪਾਪਾਕੂਰਾ ਤੇ ਹੋਮਾਈ ਵਿਚਾਲੇ ਟਰੇਨ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।