ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਦਿਨੀਂ ਆਕਲੈਂਡ ਦੇ ਬਲਾਕਹਾਊਸ ਬੇਅ ਵਿੱਚ Stephen Thorpe ਨਾਮੀ ਵਿਅਕਤੀ ਦੇ ਕਤਲ ਮਾਮਲੇ ਸਬੰਧੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।54 ਸਾਲਾ Stephen Thorpe ਨੂੰ ਟੈਨਿਸ ਕਲੱਬ ਦੇ ਨਜ਼ਦੀਕ ਮ੍ਰਿਤਕ ਪਾਇਆ ਗਿਆ ਸੀ।ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਨੇ ਕਿਹਾ ਕਿ 26 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਐਕਸਮਿਨਸਟਰ ਸਟ੍ਰੀਟ ਦੇ ਇੱਕ ਪਤੇ ‘ਤੇ ਤਲਾਸ਼ੀ ਤੋਂ ਬਾਅਦ ਹੋਈ ਹੈ ਅਤੇ ਉਸ ਵਿਅਕਤੀ ਨੂੰ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ।
ਪੱਛਮੀ ਆਕਲੈਂਡ ‘ਚ ਪਿਛਲੇ ਦਿਨੀਂ Stephen Thorpe ਨਾਮੀ ਵਿਅਕਤੀ ਦੇ ਹੋਏ ਕਤਲ ਸਬੰਧੀ ਹੋਈ ਗ੍ਰਿਫਤਾਰੀ…
August 29, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












