ਆਕਲੈਂਡ(ਬਲਜਿੰਦਰ ਰੰਧਾਵਾ) ਥਾਈਲੈਂਡ ਵਿੱਚ ਇੱਕ ਨਿਊਜ਼ੀਲੈਂਡ ਸੈਲਾਨੀ ਦੀ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਥਾਈ ਮੀਡੀਆ ਨੇ ਦੱਸਿਆ ਕਿ ਪੀੜਤ, ਜਿਸ ਦੀ ਪਛਾਣ 36 ਸਾਲਾ Akuhata Edward Robert Hammond ਵਜੋਂ ਹੋਈ ਹੈ Pattaya ਵਿੱਚ ਆਪਣੇ ਕਮਰੇ ਦੀ 7ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗ ਗਿਆ।ਵਿਦੇਸ਼ ਅਤੇ ਵਪਾਰ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਹ ਹੈਮੰਡ ਦੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਹੇ ਹਨ।Pattaya ਸਿਟੀ ਪੁਲਿਸ ਸਟੇਸ਼ਨ ਦੇ ਡਿਪਟੀ ਇਨਵੈਸਟੀਗੇਟਰ ਕੈਪਟਨ ਚੈਨੂਨ ਕਾਸੋਰਨਬੂਆ ਨੇ ਦੱਸਿਆ ਕਿ Pattaya ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪੂਰੀ ਜਾਂਚ ਕੀਤੀ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੈਮੰਡ ਦੀ ਲਾਸ਼ ਨੂੰ ਵਿਸਤ੍ਰਿਤ ਪੋਸਟਮਾਰਟਮ ਲਈ ਪੁਲਿਸ ਜਨਰਲ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਇੰਸਟੀਚਿਊਟ ਵਿੱਚ ਭੇਜਿਆ ਗਿਆ ਹੈ।ਹੈਮੰਡ ਦੀ ਮ੍ਰਿਤਕ ਦੇਹ ਨੂੰ ਨਿਊਜ਼ੀਲੈਂਡ ਲਿਆਉਣ ਲਈ ਸਹਾਇਤਾ ਵਾਸਤੇ Givealittle ‘ਤੇ ਪੇਜ ਸਥਾਪਤ ਕੀਤਾ ਗਿਆ ਹੈ।
ਥਾਈਲੈਂਡ ਘੁੰਮਣ ਗਏ ਨਿਊਜ਼ੀਲੈਂਡ ਦੇ ਨੌਜਵਾਨ ਦੀ ਹੋਟਲ ਦੀ 7ਵੀਂ ਮੰਜ਼ਿਲ ਤੋ ਡਿੱਗਣ ਕਾਰਨ ਹੋਈ ਮੌ,ਤ…
September 2, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












