Home » ਰਾਜ ਮਾਰਗ 2 ‘ਤੇ ਵਾਪਰਿਆ ਹਾਦਸਾ,ਦੋ ਵਿਅਕਤੀ ਹੋਏ ਜ਼ਖਮੀ…
Home Page News New Zealand Local News NewZealand

ਰਾਜ ਮਾਰਗ 2 ‘ਤੇ ਵਾਪਰਿਆ ਹਾਦਸਾ,ਦੋ ਵਿਅਕਤੀ ਹੋਏ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਰਾਜ ਮਾਰਗ 2 ‘ਤੇ Mangatawhiri ‘ਚ ਇੱਕ ਹਾਦਸੇ ਤੋਂ ਬਾਅਦ ਸੜਕ ਨੂੰ Mangatawhiri ਰੋਡ ਅਤੇ ਏਵਨ ਰੋਡ ਦੇ ਵਿਚਕਾਰ ਬੰਦ ਕੀਤਾ ਗਿਆ ਹੈ।ਪੁਲਿਸ ਨੂਂ 10:10 ਵਜੇ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਮਿਲੀ।ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਦੂਜੇ ਵਿਅਕਤੀ ਨੂੰ ਮੱਧਮ ਸੱਟਾਂ ਲੱਗੀਆਂ ਹਨ।ਹਾਦਸੇ ਸਬੰਧੀ ਜਾਂਚ ਚੱਲ ਰਹੀ ਹੈ।