Home » ਗਿਸਬੋਰਨ ਨੇੜੇ ਸਟੇਟ ਹਾਈਵੇਅ 35 ‘ਤੇ ਵਾਪਰੇ ਸੜਕ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…
Home Page News • New Zealand Local News • NewZealand

ਗਿਸਬੋਰਨ ਨੇੜੇ ਸਟੇਟ ਹਾਈਵੇਅ 35 ‘ਤੇ ਵਾਪਰੇ ਸੜਕ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸ਼ੁੱਕਰਵਾਰ ਸਵੇਰੇ ਗਿਸਬੋਰਨ ਨੇੜੇ ਸਟੇਟ ਹਾਈਵੇਅ 35 ‘ਤੇ ਇਕ ਇਮਾਰਤ ਨਾਲ ਟਕਰਾਉਣ ਕਾਰਨ ਵਾਹਨ ਦੇ ਅੰਦਰ ਇਕ ਵਿਅਕਤੀ ਦੀ ਮੌਤ ਹੋਣ ਜਾਣ ਤੋ ਬਾਅਦ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੇ ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਸਪੀਡਵੇਅ ਨੇੜੇ ਅਵਾਪੁਨੀ ਰੋਡ ‘ਤੇ ਵਾਪਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।ਮੰਨਿਆ ਜਾ ਰਿਹਾ ਹੈ ਕਿ ਗੱਡੀ ‘ਚ ਸਵਾਰ ਵਿਅਕਤੀ 60 ਸਾਲਾਂ ਦਾ ਸੀ।