ਆਕਲੈਂਡ (ਬਲਜਿੰਦਰ ਸਿੰਘ) ਡੁਨੇਡਿਨ ਪੁਲਿਸ ਨਸ਼ੀਲੇ ਪਦਾਰਥ ਅਤੇ ਕਈ ਹਥਿਆਰ ਸਮੇਤ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਗੱਡੀ ਦਾ ਸਤੁੰਲਨ ਵਿਗੜਨ ਤੋ ਬਾਅਦ ਇੱਕ ਹੋਰ ਵਾਹਨ ਨਾਲ ਹਾਦਸਾ ਗ੍ਰਸਤ ਹੋਣ ਕਾਰਨ ਮੌਕੇ ‘ਤੇ ਪੁੱਜੀ ਪੁਲਿਸ ਨੇ ਜਦੋਂ ਮਹਿਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਉਸ ‘ਤੇ ਸ਼ੱਕ ਹੋਇਆ ਤੇ ਗੱਡੀ ਦੀ ਤਲਾਸ਼ੀ ਦੌਰਾਨ ਉਕਤ ਸਾਰਾ ਸਮਾਨ ਕਈ ਨਸ਼ੀਲੇ ਪਦਾਰਥਾਂ ਸਮੇਤ ਬਰਾਮਦ ਹੋਇਆ।ਜਿਸ ਤੋ ਬਾਅਦ ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਡੁਨੇਡਿਨ ‘ਚ ਪੁਲਿਸ ਨੇ ਕਾਬੂ ਕੀਤੀ ਮਹਿਲਾ ਨਸ਼ਾ ਤਸਕਰ…
September 17, 2024
1 Min Read
You may also like
Home Page News • India • India News • Sports • Sports • World • World Sports
ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਗਲਾਸਗੋ ਕਾਮਨਵੈਲਥ ਖੇਡਾਂ ’ਚ ਜਿੱਤਿਆ ਗੋਲਡ ਮੈਡਲ….
22 minutes ago
Home Page News • India • India News • World • World News
ਇਟਲੀ ‘ਚ ਦੋਹਰੇ ਕਤਲ ਕੇਸ ਨੂੰ ਅੰਜਾਮ ਦੇਣ ਵਾਲਾ ਇੰਗਲੈਂਡ ‘ਚ ਹੋਇਆ ਗ੍ਰਿਫ਼ਤਾਰ….
56 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,063
- India5,251
- India Entertainment129
- India News3,337
- India Sports228
- KHABAR TE NAZAR3
- LIFE66
- Movies48
- Music84
- New Zealand Local News3,135
- NewZealand3,461
- Punjabi Articules7
- Religion1,140
- Sports225
- Sports220
- Technology32
- Travel55
- Uncategorized62
- World2,421
- World News2,010
- World Sports213












