Home » ਹੇਸਟਿੰਗਜ਼ ‘ਚ ਇੱਕ ਇਮਾਰਤ ਨੂੰ ਲੱਗੀ ਭਿ ਆ ਨ ਕ ਅੱ+ਗ…
Home Page News • New Zealand Local News • NewZealand

ਹੇਸਟਿੰਗਜ਼ ‘ਚ ਇੱਕ ਇਮਾਰਤ ਨੂੰ ਲੱਗੀ ਭਿ ਆ ਨ ਕ ਅੱ+ਗ…

Spread the news

ਆਕਲੈਂਡ (ਬਲਜਿੰਦਰ ਸਿੰਘ) ਹੇਸਟਿੰਗਜ਼ ਨੇੜੇ ਇਕ ਉਦਯੋਗਿਕ ਅਸਟੇਟ ਵਿਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੇ ਕਰਮਚਾਰੀ ਵੱਲੋਂ ਲਗਾਤਾਰ ਜੱਦੋ ਜਹਿਦ ਕੀਤੀ ਜਾ ਰਹੀ ਹੈ।ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 11.30 ਵਜੇ ਦੇ ਕਰੀਬ ਵਕਾਟੂ ਉਦਯੋਗਿਕ ਅਸਟੇਟ ਨੂੰ ਬੁਲਾਇਆ ਗਿਆ ਸੀ।
ਸ਼ਿਫਟ ਮੈਨੇਜਰ ਮਰੇ ਡਨਬਰ ਨੇ ਦੱਸਿਆ ਕਿ ਅੱਗ ਇਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਲੱਗੀ ਜਿਸ ਨੂੰ ਢਾਹਿਆ ਜਾ ਰਿਹਾ ਸੀ।ਮੌਕੇ ‘ਤੇ ਵਿਭਾਗ ਦੇ 13 ਟਰੱਕ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ।
ਸੇਂਟ ਜੌਨ ਦਾ ਕਹਿਣਾ ਹੈ ਕਿ ਇਸ ਨੇ ਘਟਨਾ ਵਾਲੀ ਥਾਂ ‘ਤੇ ਮਾਮੂਲੀ ਹਾਲਤ ਵਿਚ ਇਕ ਮਰੀਜ਼ ਦਾ ਇਲਾਜ ਕੀਤਾ।