Home » ਕੈਂਟਰਬਰੀ ਨਜ਼ਦੀਕ ਵਾਪਰੇ ਸਿੰਗਲ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…
Home Page News • New Zealand Local News • NewZealand

ਕੈਂਟਰਬਰੀ ਨਜ਼ਦੀਕ ਵਾਪਰੇ ਸਿੰਗਲ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਆਕਸਫੋਰਡ, ਕੈਂਟਰਬਰੀ ਨਜ਼ਦੀਕ ਵਾਪਰੇ ਸਿੰਗਲ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ ਹੋ ਜਾਣ ਦੀ ਖ਼ਬਰ ਹੈ।ਵਾਈਮਾਕਰੀਰੀ ਜ਼ਿਲੇ ਦੇ ਡਿਪੂ ਰੋਡ ਵਿਊ ਹਿੱਲ ‘ਤੇ ਇਕੱਲੇ ਵਾਹਨ ਦੇ ਹਾਦਸੇ ਦੀ ਸੂਚਨਾ ਕੱਲ੍ਹ ਸ਼ਾਮ 8 ਵਜੇ ਪੁਲਿਸ ਨੂੰ ਦਿੱਤੀ ਗਈ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ, ”ਕਾਰ ਦੇ ਡਰਾਈਵਰ ਅਤੇ ਇਕਲੌਤੇ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।