Home » ਨਿਊਜ਼ੀਲੈਂਡ ਪੁਲਿਸ ਨੂੰ 24 ਸਾਲਾ Wiremu Moeke ਵਿਅਕਤੀ ਦੇ ਹੈ ਭਾਲ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ 24 ਸਾਲਾ Wiremu Moeke ਵਿਅਕਤੀ ਦੇ ਹੈ ਭਾਲ…

Spread the news

.ਆਕਲੈਂਡ (ਬਲਜਿੰਦਰ ਸਿੰਘ) ਪੁਲਿਸ 24 ਸਾਲਾ ਵਿਰੇਮੂ ਮੋਕੇ ਦੀ ਭਾਲ ਕਰ ਰਹੀ ਹੈ, ਜਿਸ ਦੇ ਪੁਲਿਸ ਕੋਲ ਗ੍ਰਿਫਤਾਰੀ ਦੇ ਵਾਰੰਟ ਹਨ।ਪੁਲਿਸ ਨੇ ਕਿਹਾ ਕਿ ਉਸ ਨਾਲ ਕੋਲੋ ਹਮਲੇ ਅਤੇ ਲੁੱਟ-ਖੋਹ ਦੇ ਦੋਸ਼ਾਂ ਸਮੇਤ ਕਈ ਮਾਮਲਿਆਂ ਸਬੰਧੀ ਪੁੱਛਗਿੱਛ ਲਈ ਲੌੜੀਦਾਂ ਹੈ।ਜੇਕਰ ਤੁਸੀਂ ਉਸਨੂੰ ਦੇਖਦੇ ਹੋ, ਤਾਂ ਕਿਰਪਾ ਕਰਕੇ ਉਸਦੇ ਕੋਲ ਨਾ ਜਾਓ, ਸਗੋਂ 111 ਡਾਇਲ ਕਰ ਪੁਲਿਸ ਨੂੰ ਫਾਈਲ ਨੰਬਰ 240904/2968 ਦਾ ਹਵਾਲਾ ਦੇ ਸੂਚਿਤ ਕੀਤਾ ਜਾਵੇ।