ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਲਿਨਮਾਲ ਵਿਖੇ ਕੰਮ ਕਰ ਰਹੀ ਇੱਕ ਮਹਿਲਾ ਸੁਰੱਖਿਆ ਗਾਰਡ ‘ਤੇ ਤਿੰਨ ਨੌਜਵਾਨਾਂ ਵੱਲੋਂ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ ।13 ਅਤੇ 14 ਸਾਲ ਦੀ ਉਮਰ ਦੇ ਨੌਜਵਾਨ ਗ੍ਰੇਟ ਨੌਰਥ ਰੋਡ ਮਾਲ ਦੇ ਵੂਲਵਰਥ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਐਤਵਾਰ ਨੂੰ ਸ਼ਾਮ 6.30 ਵਜੇ ਪੁਲਿਸ ਨੂੰ ਬੁਲਾਇਆ ਗਿਆ।ਇਹ ਉਹੀ ਸੁਪਰਮਾਰਕੀਟ ਸੀ ਜਿਸ ਨੂੰ ਸਤੰਬਰ 2021 ਵਿੱਚ ਇੱਕ ਅੱਤਵਾਦੀ ਹਮਲੇ ਨੇ ਨਿਸ਼ਾਨਾ ਬਣਾਇਆ ਸੀ। ਇਸਲਾਮਿਕ ਸਟੇਟ ਦੇ ਸਮਰਥਕ ਅਹਿਮਦ ਅਥਿਲ ਮੁਹੰਮਦ ਸਮਸੂਦੀਨ ਨੇ ਸੁਪਰਮਾਰਕੀਟ ਵਿੱਚ ਪੰਜ ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆਂ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਮੇਗਨ ਗੋਲਡੀ ਨੇ ਕਿਹਾ ਕਿ ਗਾਰਡ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਇਹ ਘਟਨਾ ਬਹੁਤ ਡਰਾਉਣੀ ਸੀ।
ਆਕਲੈਂਡ ਦੇ ਲਿਨਮਾਲ ਵਿਖੇ ਕੰਮ ਕਰ ਰਹੀ ਮਹਿਲਾ ਸੁਰੱਖਿਆ ਗਾਰਡ ‘ਤੇ ਚਾ+ਕੂ ਨਾਲ ਹੋਇਆ ਹ-ਮ-ਲਾ
1 hour ago
1 Min Read
You may also like
Home Page News • India • India News • World
ਇਟਲੀ ‘ਚ ਪੰਜਾਬੀ ਨੌਜਵਾਨ ਦੀ ਟਰੈਕਟਰ ਥੱਲੇ ਆਉਣ ਕਾਰਨ ਮੌ,ਤ…
6 hours ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,440
- India3,858
- India Entertainment121
- India News2,630
- India Sports219
- KHABAR TE NAZAR3
- LIFE66
- Movies46
- Music79
- New Zealand Local News2,006
- NewZealand2,284
- Punjabi Articules7
- Religion825
- Sports207
- Sports206
- Technology31
- Travel54
- Uncategorized31
- World1,737
- World News1,512
- World Sports199
Add Comment