ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੀ ਇੱਕ ਐਮਾ ਨਾਮੀ ਔਰਤ ਨੂੰ ਆਪਣੇ ਹੀ ਡਰਾਈਵ ਵੇਅ ਵਿੱਚ ਗੱਡੀ ਖੜੀ ਕਰਨ ਲਈ $70 ਦਾ ਜੁਰਮਾਨਾ ਕੀਤੇ ਜਾਣ ਦੀ ਖਬਰ ਅੱਜ ਕੱਲ੍ਹ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ।।ਐਮਾ ਦਾ ਕਹਿਣਾ ਹੈ ਕਿ ਉਹ ਆਪਣੀ 86 ਸਾਲਾ ਬਜੁਰਗ ਮਾਂ ਨੂੰ ਗੱਡੀ ਤੋਂ ਉਤਾਰਕੇ ਵੀਲ ਚੇਅਰ ‘ਤੇ ਬੈਠਾ ਕੇ ਘਰ ਅੰਦਰ ਵਾੜ ਰਹੀ ਸੀ, ਇਸ ਦੌਰਾਨ ਨਾ ਤਾਂ ਉਸਨੇ ਡਰਾਈਵ ਵੇਅ ਪੂਰੀ ਤਰ੍ਹਾਂ ਬਲੋਕ ਕੀਤਾ ਹੋਇਆ ਸੀ ਤੇ ਨਾ ਹੀ ਉਸਨੇ ਗੱਡੀ 1 ਘੰਟੇ ਤੋਂ ਜਿਆਦਾ ਉੱਥੇ ਖੜੀ ਕੀਤੀ ਪਰ ਉਸ 70 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।
ਆਪਣੇ ਹੀ ਡਰਾਈਵ ਵੇਅ ਵਿੱਚ ਗੱਡੀ ਖੜੀ ਕਰਨ ‘ਤੇ ਆਕਲੈਂਡ ਦੀ ਇੱਕ ਔਰਤ ਨੂੰ 70 ਡਾਲਰ ਦਾ ਹੋਇਆ ਜੁਰਮਾਨਾ…
November 20, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,717
- India5,103
- India Entertainment129
- India News3,272
- India Sports227
- KHABAR TE NAZAR3
- LIFE66
- Movies48
- Music84
- New Zealand Local News2,951
- NewZealand3,271
- Punjabi Articules7
- Religion1,112
- Sports216
- Sports214
- Technology32
- Travel55
- Uncategorized56
- World2,331
- World News1,947
- World Sports206












