Home » ਹਥਿਆਰ ਵੇਚਣ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਆਕਲੈਂਡ ਦੇ ਬਿਲਡਰ ਨੂੰ ਹੋਈ ਸਜਾਂ….
Home Page News New Zealand Local News NewZealand

ਹਥਿਆਰ ਵੇਚਣ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਆਕਲੈਂਡ ਦੇ ਬਿਲਡਰ ਨੂੰ ਹੋਈ ਸਜਾਂ….

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਇੱਕ ਮਾਰਕ ਕੋਲੀਨ ਪਾਲਮਰ ਨਾਮੀ ਬਿਲਡਰ ਨੂੰ ਹਥਿਆਰਾਂ ਅਤੇ ਨਸ਼ੇ ਵੇਚਣ ਦੇ ਦੋਸ਼ਾਂ ਹੇਠ 2 ਸਾਲ 7 ਮਹੀਨੇ ਦੀ ਸਜਾ ਸੁਣਾਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਬਿਲਡਰ ‘ਤੇ ਉਹ ਬਿਨ੍ਹਾਂ ਲਾਇਸੈਂਸ ਦੇ ਹਥਿਆਰ ਵੇਚਦਾ ਸੀ ਅਤੇ ਨਾਲ ਹੀ ਨਸ਼ੇ ਦੀ ਤਸਕਰੀ ਵੀ ਕਰਦਾ ਸੀ। ਬਿਲਡਰ ਵੱਲੋਂ ਆਪਣੇ ‘ਤੇ ਲੱਗੇ 18 ਸਾਰੇ ਦੋਸ਼ਾਂ ਨੂੰ ਕਬੂਲਣ ਤੋਂ ਬਾਅਦ ਉਸਨੂੰ ਸਜਾ ਸੁਣਾਈ ਗਈ ਹੈ ।