Home » ਅਫਗਾਨਿਸਤਾਨ ‘ਚ ਹੋਇਆ ਬੰਬ ਧਮਾਕਾ, ਮੋਸਟ ਵਾਂਟੇਡ ਅੱਤਵਾਦੀ ਖਲੀਲ ਹੱਕਾਨੀ ਦੀ ਮੌਤ…
Home Page News • India • India News

ਅਫਗਾਨਿਸਤਾਨ ‘ਚ ਹੋਇਆ ਬੰਬ ਧਮਾਕਾ, ਮੋਸਟ ਵਾਂਟੇਡ ਅੱਤਵਾਦੀ ਖਲੀਲ ਹੱਕਾਨੀ ਦੀ ਮੌਤ…

Spread the news

ਅਫਗਾਨਿਸਤਾਨ ਦੀ ਰਾਜਧਾਨੀ ‘ਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਤਾਲਿਬਾਨ ਦੇ ਸ਼ਰਨਾਰਥੀ ਮੰਤਰੀ ਅਤੇ ਮੋਸਟ ਵਾਂਟੇਡ ਅੱਤਵਾਦੀ ਖਲੀਲ ਹੱਕਾਨੀ ਦੀ ਮੌਤ ਹੋ ਗਈ ਹੈ। ਅਮਰੀਕਾ ਨੇ ਹੱਕਾਨੀ ‘ਤੇ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਖਲੀਲ ਹੱਕਾਨੀ ਖੁੱਲ੍ਹੇਆਮ ਘੁੰਮ ਰਿਹਾ ਸੀ। ਸੰਯੁਕਤ ਰਾਸ਼ਟਰ ਨੇ ਵੀ ਉਸ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੋਇਆ ਹੈ।