Home » ਆਸਟ੍ਰੇਲੀਆ ‘ਚ ਬੀਚ ‘ਤੇ ਡੁੱਬਣ ਕਾਰਨ ਬੰਗਲਾਦੇਸ਼ੀ ਜੋੜੇ ਦੀ ਹੋਈ ਮੌ,ਤ,ਧੀ ਨੂੰ ਬਚਾਉਂਦੇ ਹੋਏ ਗਈ ਜਾਨ…
Home Page News India NewZealand World

ਆਸਟ੍ਰੇਲੀਆ ‘ਚ ਬੀਚ ‘ਤੇ ਡੁੱਬਣ ਕਾਰਨ ਬੰਗਲਾਦੇਸ਼ੀ ਜੋੜੇ ਦੀ ਹੋਈ ਮੌ,ਤ,ਧੀ ਨੂੰ ਬਚਾਉਂਦੇ ਹੋਏ ਗਈ ਜਾਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਸਟ੍ਰੇਲੀਆ ‘ਚ ਬੀਚ ‘ਤੇ ਕ੍ਰਿਸਮਸ ਦੀਆਂ ਛੁੱਟੀਆਂ ਬਿਤਾਉਣ ਗਏ ਬੰਗਲਾਦੇਸ਼ੀ ਜੌੜੇ ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਵੋਲਪੋਲ ਨੇੜੇ ਪ੍ਰਸਿੱਧ ਕੋਨਸਪੀਕਅਸ ਬੀਚ ‘ਤੇ ਗਏ ਪਰਿਵਾਰ ਦੀ ਧੀ ਪਾਣੀ ‘ਚ ਮੁਸੀਬਤ ਵਿੱਚ ਫਸ ਗਈ ‘ਤੇ ਉਸ ਨੂੰ ਬਚਾਉਦੇ ਹੋਏ ਜੋੜਾਂ ਪਾਣੀ ਵਿੱਚ ਰੁੜ੍ਹ ਗਿਆ।ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।