Home » ਕੈਨੇਡਾ ਵਿੱਚ ਵਾਪਰਿਆ ਜਹਾਜ਼ ਹਾਦਸਾ….
Home Page News World World News

ਕੈਨੇਡਾ ਵਿੱਚ ਵਾਪਰਿਆ ਜਹਾਜ਼ ਹਾਦਸਾ….

Spread the news


ਕੈਨੇਡਾ ਵਿੱਚ ਜਹਾਜ਼ ਹਾਦਸੇ ਦੀ ਖ਼ਬਰ ਨੇ ਇੱਕ ਵਾਰ ਫਿਰ ਹਵਾਈ ਯਾਤਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਨੋਵਾ ਸਕੋਸ਼ੀਆ ਦੇ ਹੈਲੀਫੈਕਸ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਏਅਰ ਕੈਨੇਡਾ ਐਕਸਪ੍ਰੈਸ ਦੀ ਫਲਾਈਟ ਕ੍ਰੈਸ਼ ਹੋ ਗਈ। ਖੁਸ਼ਕਿਸਮਤੀ ਹੈ ਕਿ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ।