Home » ਪਿਛਲੇ ਦਿਨੀ ਦਰਦਨਾਕ ਹਾਦਸੇ ਵਿੱਚ ਮਾਰੀ ਗਈ ਮਹਿਲਾ ਪੁਲਿਸ ਅਧਿਕਾਰੀ ਦਾ 16 ਜਨਵਰੀ ਨੂੰ ਹੋਵੇਗਾ ਅੰਤਿਮ ਸੰਸਕਾਰ…
Home Page News • New Zealand Local News • NewZealand

ਪਿਛਲੇ ਦਿਨੀ ਦਰਦਨਾਕ ਹਾਦਸੇ ਵਿੱਚ ਮਾਰੀ ਗਈ ਮਹਿਲਾ ਪੁਲਿਸ ਅਧਿਕਾਰੀ ਦਾ 16 ਜਨਵਰੀ ਨੂੰ ਹੋਵੇਗਾ ਅੰਤਿਮ ਸੰਸਕਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਪਿਛਲੇ ਦਿਨੀਂ ਇੱਕ ਦਰਦਨਾਕ ਹਾਦਸੇ ਦੌਰਾਨ ਮਾਰੀ ਗਈ ਪੁਲਿਸ ਅਧਿਕਾਰੀ, ਸੀਨੀਅਰ ਸਾਰਜੈਂਟ ਲਿਨ ਫਲੇਮਿੰਗ ਨੂੰ ਨੈਲਸਨ ਦੇ ਟ੍ਰੈਫਲਗਰ ਸੈਂਟਰ ਵਿੱਚ ਵੀਰਵਾਰ 16 ਜਨਵਰੀ ਨੂੰ ਦੁਪਹਿਰ 1 ਵਜੇ ਹੋਣ ਵਾਲੀ ਵਿਸ਼ੇਸ਼ ਅੰਤਿਮ ਸੰਸਕਾਰ ਸੇਵਾ ਨਾਲ ਵਿਦਾਇਗੀ ਦਿੱਤੀ ਜਾਵੇਗੀ।ਸਾਰਜੈਂਟ ਫਲੇਮਿੰਗ ਦਾ ਅੰਤਿਮ ਸੰਸਕਾਰ ਪੂਰੇ ਪੁਲਿਸ ਸਨਮਾਨਾਂ ਨਾਲ ਕੀਤਾ ਜਾਵੇਗਾ।