Home » ਦੱਖਣੀ ਆਕਲੈਂਡ ਦੇ ਕਰਾਕਾ ‘ਚ ਸਰਵਿਸ ਸਟੇਸ਼ਨ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ….
Home Page News • New Zealand Local News • NewZealand

ਦੱਖਣੀ ਆਕਲੈਂਡ ਦੇ ਕਰਾਕਾ ‘ਚ ਸਰਵਿਸ ਸਟੇਸ਼ਨ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ….

Spread the news

ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਦੱਖਣੀ ਆਕਲੈਂਡ ਦੇ ਕਰਾਕਾ ਵਿੱਚ ਸਰਵਿਸ ਸਟੇਸ਼ਨ ਨੂੰ ਲੁੱਟਣ ਵਾਲੇ ਪੰਜ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਣ ਦੀ ਖਬਰ ਹੈ।ਸਵੇਰੇ 5.30 ਵਜੇ ਦੇ ਕਰੀਬ, ਹਾਰਬਰਸਾਈਡ ਡ੍ਰਾਈਵ ‘ਤੇ ਪੈਟਰੋਲ ਸਟੇਸ਼ਨ ‘ਤੇ ਪੰਜ ਨਕਾਬਪੋਸ਼ ਲੋਕਾਂ ਵੱਲੋਂ ਲੁੱਟੇ ਜਾਣ ਦੀ ਖ਼ਬਰ ਮਿਲੀ ਸੀ।ਚੋਰਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ ਜਿਨਾਂ ਨੂੰ ਪੁਲਿਸ ਨੇ ਬਾਅਦ ਵਿੱਚ ਮੈਨੂਰੇਵਾ ਇਲਾਕੇ ਵਿੱਚ ਕਾਬੂ ਕਰ ਲਿਆ ਗਿਆ।