Home » ਕ੍ਰਾਈਸਟਚਰਚ ‘ਚ ਗੰਭੀਰ ਹਾਲਤ ਵਿੱਚ ਜ਼ਖ਼ਮੀ ਮਿਲੇ ਵਿਅਕਤੀ ਦੀ ਮੌ,ਤ ਦੇ ਮਾਮਲੇ ਸਬੰਧੀ ਕ.ਤ.ਲ ਦੀ ਜਾਂਚ ਜਾਰੀ…
Home Page News • New Zealand Local News • NewZealand

ਕ੍ਰਾਈਸਟਚਰਚ ‘ਚ ਗੰਭੀਰ ਹਾਲਤ ਵਿੱਚ ਜ਼ਖ਼ਮੀ ਮਿਲੇ ਵਿਅਕਤੀ ਦੀ ਮੌ,ਤ ਦੇ ਮਾਮਲੇ ਸਬੰਧੀ ਕ.ਤ.ਲ ਦੀ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਕ੍ਰਾਈਸਟਚਰਚ ਵਿੱਚ ਫਲੈਟਾਂ ਦੇ ਇੱਕ ਬਲਾਕ ਵਿੱਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੇ ਵਿਅਕਤੀ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ ਦੇ ਮਾਮਲੇ ਸਬੰਧੀ ਪੁਲਿਸ ਵੱਲੋ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਐਤਵਾਰ ਰਾਤ 9.15 ਵਜੇ ਦੇ ਕਰੀਬ ਮਾਇਰਹਾਉ ਦੇ ਇਨੇਸ ਰੋਡ ‘ਤੇ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਪਹੁੰਚੀਆਂ।ਪੁਲਿਸ ਬੁਲਾਰੇ ਨੇ ਕਿਹਾ, “ਪਹੁੰਚਣ ‘ਤੇ, ਇੱਕ ਵਿਅਕਤੀ ਗੰਭੀਰ ਸੱਟਾਂ ਨਾਲ ਮਿਲਿਆ।” ਤੁਰੰਤ ਇਲਾਜ ਦੇ ਬਾਵਜੂਦ, ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਹ ਘਟਨਾ ਇੱਕ ਸੋਸ਼ਲ ਹਾਊਸਿੰਗ ਕੰਪਲੈਕਸ ਵਿੱਚ ਵਾਪਰੀ ਦੱਸੀ ਗਈ ਹੈ।