Home » ਪੰਜਾਬ ਸਰਕਾਰ ਨੇ ਹੋਮ ਸਕੱਤਰ ਸਣੇ ਪੰਜ IAS ਤੇ ਇੱਕ PCS ਅਫ਼ਸਰ ਦਾ ਕੀਤਾ ਤਬਾਦਲਾ…
Home Page News India India News

ਪੰਜਾਬ ਸਰਕਾਰ ਨੇ ਹੋਮ ਸਕੱਤਰ ਸਣੇ ਪੰਜ IAS ਤੇ ਇੱਕ PCS ਅਫ਼ਸਰ ਦਾ ਕੀਤਾ ਤਬਾਦਲਾ…

Spread the news


ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ‘ਤੇ ਫੇਰਬਦਲ ਕਰਦਿਆਂ ਹੋਮ ਸੈਕਟਰੀ ਸਣੇ ਪੰਜ ਆਈਏਐੱਸ ਅਤੇ ਇਕ ਪੀਸੀਐੱਸ ਅਧਿਕਾਰੀ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।