ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ 30 ਸਾਲਾ Blake Potene-Walsh ਦੀ ਭਾਲ ਕਰ ਰਹੀ।ਪੁਲਿਸ ਵੱਲੋਂ ਅੱਜ ਤਸਵੀਰ ਜਾਰੀ ਕਰਦੇ ਹੋਏ ਕਿਹਾ ਗਿਆਂ ਹੈ ਕਿ ਉਹਨਾਂ ਕੋਲ f Blake Potene-Walsh ਦੇ ਗ੍ਰਿਫ਼ਤਾਰੀ ਦਾ ਵਾਰੰਟ ਹਨ ਅਤੇ ਪੁਲਿਸ ਉਸਨੂੰ ਲੱਭ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਹਿਰਾਸਤ ਵਿੱਚੋਂ ਭੱਜ ਗਿਆ ਸੀ।ਪੁਲਿਸ ਨੇ ਕਿਹਾ ਹੈ ਜੇ ਕਿਸੇ ਕੋਲ ਉਸ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ 111 ‘ਤੇ ਕਾਲ ਕਰਨ ਅਤੇ ਫਾਈਲ ਨੰਬਰ 241128/7964 ਦਾ ਹਵਾਲਾ ਦੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਉਸ ਕੋਲ ਜਾਣ ਦਾ ਪ੍ਰਹੇਜ ਕੀਤਾ ਜਾਵੇ।
ਕੀ ਤੁਸੀਂ ਇੱਸ ਵਿਅਕਤੀ ਨੂੰ ਜਾਣਦੇ ਹੋ,ਨਿਊਜ਼ੀਲੈਂਡ ਪੁਲਿਸ ਕਰ ਰਹੀ ਹੈ ਇਸਦੀ ਭਾਲ…
April 10, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












