Home » ਕੋਰੋਮੰਡਲ ਨਜ਼ਦੀਕ ਸਟੇਟ ਹਾਈਵੇਅ 25 ‘ਤੇ ਤਿੰਨ ਵਾਹਨਾਂ ਵਿਚਕਾਰ ਹੋਈ ਟੱਕਰ ਕਈ ਵਿਅਕਤੀ ਜ਼ਖ਼ਮੀ…
Home Page News • New Zealand Local News • NewZealand

ਕੋਰੋਮੰਡਲ ਨਜ਼ਦੀਕ ਸਟੇਟ ਹਾਈਵੇਅ 25 ‘ਤੇ ਤਿੰਨ ਵਾਹਨਾਂ ਵਿਚਕਾਰ ਹੋਈ ਟੱਕਰ ਕਈ ਵਿਅਕਤੀ ਜ਼ਖ਼ਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਕੋਰੋਮੰਡਲ ਵਿੱਚ ਇੱਕ ਹਾਦਸੇ ਕਾਰਨ ਸਟੇਟ ਹਾਈਵੇਅ 25 ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਸਵੇਰੇ 11 ਵਜੇ ਦੇ ਕਰੀਬ ਤਿੰਨ ਵਾਹਨਾਂ ਦੀ ਟੱਕਰ ਕਾਰਨ ਕੋਰੋਮੰਡਲ ਅਤੇ ਮਟਰਾਂਗੀ ਵਿਚਕਾਰ ਸੜਕ ਨੂੰ ਬੰਦ ਕੀਤਾ ਗਿਆ ਹੈ।ਹਾਦਸੇ ਵਿੱਚ ਕਈ ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।