ਟੋਰਾਂਟੋ ਜੇ ਮਾਲਟਨ ਗੁਰਦੁਆਰੇ ’ਚ ਹਿੰਦੂ ਵਿਰੋਧੀ ਪਰੇਡ ਦੀ ਇਕ ਵੀਡੀਓ ਸਾਹਮਣੇ ਆਈ ਹੈ। ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਨੇ ਵੀਡੀਓ ਸਾਂਝੀ ਕਰਦੇ ਹੋਏ ਪੁੱਛਿਆ ਕਿ ਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਖ਼ਾਲਿਸਤਾਨੀਆਂ ਨਾਲ ਨਜਿੱਠਣ ’ਚ ਸਾਬਕਾ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਤੋਂ ਵੱਖਰੇ ਹੋਣਗੇ। ਟੋਰੰਟੋ ’ਚ ਹਿੰਦੂ ਵਿਰੋਧੀ ਪਰੇਡ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਰਾਸ਼ਟਰੀ ਚੋਣਾਂ ’ਚ ਜਿੱਤ ਹਾਸਲ ਕਰਨ ਦੇ ਕੁਝ ਦਿਨਾਂ ਬਾਅਦ ਹੋਈ ਹੈ।ਬੋਰਡਮੈਨ ਨੇ ਕਿਹਾ ਕਿ ਸਾਡੀਆਂ ਸੜਕਾਂ ’ਤੇ ਰੌਲਾ ਪਾ ਰਹੇ ਜਹਾਦੀਆਂ ਨੇ ਸਮਾਜਿਕ ਤਾਣੇ-ਬਾਣੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਉਹ ਕਿਸੇ ਵੀ ਯਹੂਦੀ ਨੂੰ ਧਮਕਾ ਰਹੇ ਹਨ ਪਰ ਖ਼ਾਲਿਸਤਾਨੀ ਸਮਾਜ ਲਈ ਸਭ ਤੋਂ ਨਫ਼ਰਤ ਵਿਦੇਸ਼ੀ ਫੰਡਿੰਗ ਖ਼ਤਰੇ ਦੇ ਤੌਰ ’ਤੇ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਕੀ ਮਾਰਕ ਕਾਰਨੀ ਦਾ ਕੈਨੇਡਾ ਜਸਟਿਨ ਟਰੂਡੋ ਤੋਂ ਵੱਖਰਾ ਹੋਵੇਗਾ। ਉਨ੍ਹਾਂ ਨੇ ਇਹ ਬਿਆਨ ਸ਼ਾਨ ਬਿੰਦਾ ਨਾਂ ਦੇ ਇਕ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਦੇ ਜਵਾਬ ’ਚ ਦਿੱਤਾ। ਪੋਸਟ ’ਚ ਬਿੰਦਾ ਨੇ ਜ਼ਿਕਰ ਕੀਤਾ ਕਿ ਮਾਲਟਨ ਗੁਰਦੁਆਰੇ ’ਚ ਖਾਲਿਸਤਾਨੀ ਸਮੂਹ ਨੇ ਅੱਠ ਲੱਖ ਹਿੰਦੂਆਂ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕੀਤੀ। ਬਿੰਦ
ਕੈਨੇਡਾ ‘ਚ ‘ਐਂਟੀ ਹਿੰਦੂ’ ਪਰੇਡ ਵਿਰੁੱਧ ਭਾਰਤ ਨੇ ਪ੍ਰਗਟਾਇਆ ਸਖ਼ਤ ਵਿਰੋਧ, ਕੈਨੇਡੀਅਨ ਹਾਈ ਕਮਿਸ਼ਨ ਨੂੰ ਕਿਹਾ – ‘ਧਮਕੀਆਂ ‘ਤੇ ਹੋਵੇ ਸਖ਼ਤ ਕਾਰਵਾਈ’

Add Comment