ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਆਕਲੈਂਡ ਦੇ ਗਲੇਨ ਇਨਸ ਵਿੱਚ ਵਰਕ ਐਂਡ ਇਨਕਮ ਦੀ ਇੱਕ ਇਮਾਰਤ ਵਿੱਚ ਅੱਗ ਜਾਣ ਦੀ ਖ਼ਬਰ ਹੈ। ਫਾਇਰ ਐਂਡ ਐਮਰਜੈਂਸੀ ਵਿਭਾਗ ਦੀਆਂ ਟੀਮਾਂ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਹਨ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੂੰ ਸਵੇਰੇ 7 ਵਜੇ ਦੇ ਕਰੀਬ ਮੇਫੇਅਰ ਪਲੇਸ ਵਿੱਚ ਮਲਟੀ-ਆਕੂਪੈਂਸੀ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਆਕਲੈਂਡ ਦੇ ਗਲੇਨ ਇਨਸ ਵਿੱਚ ਵਰਕ ਐਂਡ ਇਨਕਮ ਇੱਕ ਇਮਾਰਤ ਵਿੱਚ ਅੱ,ਗ….

Add Comment