Home » ਹਲਕਾ ਮਜੀਠਾ ਦੇ ਤਿੰਨ ਪਿੰਡਾਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਤੋਂ ਵੱਧ ਮੌਤਾਂ, ਗਿਣਤੀ ਵਧਣ ਦੀ ਖਦਸ਼ਾ…
Home Page News India India News

ਹਲਕਾ ਮਜੀਠਾ ਦੇ ਤਿੰਨ ਪਿੰਡਾਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਤੋਂ ਵੱਧ ਮੌਤਾਂ, ਗਿਣਤੀ ਵਧਣ ਦੀ ਖਦਸ਼ਾ…

Spread the news

ਵਿਧਾਨ ਸਭਾ ਹਲਕਾ ਮਜੀਠਾ ਦੇ ਤਿੰਨ ਪਿੰਡਾਂ ਵਿੱਚ ਬੀਤੀ ਦੇਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਕਰੀਬਨ 9 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਮਰਨ ਵਾਲੇ ਪਿੰਡਾਂ ਭੰਗਾਲੀ, ਧਰੀਏਵਾਲ ਅਤੇ ਮਰੜੀ ਕਲਾਂ ਇੰਨ੍ਹਾਂ ਤਿੰਨਾਂ ਪਿੰਡਾਂ ਦੇ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।