Home » ਸਿਡਨੀ ‘ਚ ਇੱਕ ਟਰੱਕ ਡਰਾਈਵਰ ‘ਤੇ ਹੋਈ ਗੋਲੀਬਾਰੀ….
Home Page News NewZealand World

ਸਿਡਨੀ ‘ਚ ਇੱਕ ਟਰੱਕ ਡਰਾਈਵਰ ‘ਤੇ ਹੋਈ ਗੋਲੀਬਾਰੀ….

Spread the news

ਆਕਲੈਂਡ (ਬਲਜਿੰਦਰ ਸਿੰਘ)ਗੁਆਂਢੀ ਦੇਸ ਆਸਟ੍ਰੇਲੀਆ ‘ਚ ਸਿਡਨੀ ਦੇ ਦੱਖਣ-ਪੱਛਮੀ ਇਲਾਕੇ Yennora ਵਿੱਚ ਕੱਲ੍ਹ ਰਾਤ ਇੱਕ ਗੰਭੀਰ ਘਟਨਾ ਵਾਪਰਣ ਦੀ ਖ਼ਬਰ ਹੈ ਜਿੱਥੇ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਇੱਕ ਟਰੱਕ ’ਤੇ ਗੋਲੀਬਾਰੀ ਕੀਥੀ ਗਈ ਜਿਸ ਵਿੱਚ 29 ਸਾਲਾ ਦੇ ਟਰੱਕ ਡਰਾਈਵਰ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਹੈ।ਇਹ ਘਟਨਾ ਰਾਤ ਕਰੀਬ 11:30 ਵਜੇ Donald Street ’ਤੇ ਵਾਪਰੀ ਟ੍ਰੱਕ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹੈ।