Home » ਰੋਟੋਰੂਆ ਨਜ਼ਦੀਕ ਵਾਪਰਿਆ ਸੜਕ ਹਾਦਸਾ,ਸੜਕ ਨੂੰ ਕੀਤਾ ਗਿਆ ਬੰਦ…
Home Page News • New Zealand Local News • NewZealand

ਰੋਟੋਰੂਆ ਨਜ਼ਦੀਕ ਵਾਪਰਿਆ ਸੜਕ ਹਾਦਸਾ,ਸੜਕ ਨੂੰ ਕੀਤਾ ਗਿਆ ਬੰਦ…

Spread the news

ਆਕਲੈਂਡ (ਬਲਜਿੰਦਰ ਸਿੰਘ) ਰੋਟੋਰੂਆ ਨੇੜੇ ਡੈਨਸੀ ਰੋਡ ‘ਤੇ ਦੋ ਵਾਹਨਾਂ ਦੀ ਇੱਕ ਗੰਭੀਰ ਟੱਕਰ ਕਾਰਨ ਸੜਕ ਨੂੰ ਬੰਦ ਕੀਤਾ ਗਿਆ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਦੇ ਕਰੀਬ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਪੁਲਿਸ ਨੇ ਕਿਹਾ ਕਿ ਹਾਦਸੇ ਵਿੱਚ ਵਾਹਨ ਸਵਾਰਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੰਭਾਵਨਾ ਹੈ।ਹਾਦਸੇ ‘ਤੋ ਬਾਅਦ ਆਵਾਜਾਈ ਨੂੰ ਸਟੇਟ ਹਾਈਵੇਅ 5 ‘ਤੇ ਮੋੜ ਦਿੱਤਾ ਗਿਆ ਹੈ।