Home » ਆਕਲੈਂਡ ਸ਼ਹਿਰ ਵਿੱਚ ਵਾਪਰੀ ਕਿਸੇ ਘਟਨਾ ਤੋ ਬਾਅਦ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਕੁੱਝ ਸੜਕਾਂ ਕੀਤੀਆਂ ਬੰਦ…
Home Page News New Zealand Local News NewZealand

ਆਕਲੈਂਡ ਸ਼ਹਿਰ ਵਿੱਚ ਵਾਪਰੀ ਕਿਸੇ ਘਟਨਾ ਤੋ ਬਾਅਦ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ,ਕੁੱਝ ਸੜਕਾਂ ਕੀਤੀਆਂ ਬੰਦ…

Spread the news

ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਸ਼ਹਿਰ ਵਿੱਚ ਵੇਕਫੀਲਡ ਸਟਰੀਟ ‘ਤੇ ਵਿੱਚ ਅੱਗ ਸਬੰਧੀ ਵਾਪਰੀ ਕਿਸੇ ਘਟਨਾ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ ਜਿਸ ਤੋ ਬਾਅਦ ਕੁੱਝ ਸੜਕਾਂ ਨੂੰ ਬੰਦ ਕੀਤਾ ਗਿਆ ਹੈ।ਲਗਭਗ ਦਸ ਫਾਇਰ ਟਰੱਕ ਘਟਨਾ ਸਥਾਨ ‘ਤੇ ਹਨ।ਘਟਨਾ ਸਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ