ਆਕਲੈਂਡ (ਬਲਜਿੰਦਰ ਸਿੰਘ)ਕ੍ਰਾਈਸਟਚਰਚ ‘ਚ ਕੰਮ ‘ਤੇ ਜਾ ਰਹੀ ਇੱਕ ਔਰਤ ‘ਤੇ ਹਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸੀਨੀਅਰ ਸਾਰਜੈਂਟ ਪਾਲ ਰੌਬਰਟਸਨ ਨੇ ਕਿਹਾ ਕਿ ਹਮਲਾ ਸੋਮਵਾਰ ਰਾਤ 8.20 ਵਜੇ ਹੈਗਲੀ ਐਵੇਨਿਊ ‘ਤੇ ਹੋਇਆ।ਇੱਕ ਇਲੈਕਟ੍ਰਿਕ ਸਕੂਟਰ ‘ਤੇ ਸਵਾਰ ਦੋ ਲੋਕਾਂ ਨੇ ਔਰਤ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਕ੍ਰਾਈਸਟਚਰਚ ਹਸਪਤਾਲ ਵਿੱਚ ਇੱਕ ਨਰਸ ਹੈ।
ਕ੍ਰਾਈਸਟਚਰਚ ਵਿੱਚ ਕੰਮ ‘ਤੇ ਜਾ ਰਹੀ ਔਰਤ ‘ਤੇ ਹਮਲੇ ਸਬੰਧੀ ਪੁਲਿਸ ਦੀ ਜਾਂਚ ਜਾਰੀ…

Add Comment