ਰਾਏਕੋਟ ਨੇੜਲੇ ਪਿੰਡ ਜੰਡ ਦੇ ਵਿਅਕਤੀ ਦਾ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਐਡਮਿੰਟਨ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਤਾਏ ਦੇ ਲੜਕੇ ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ (41) ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ 2009 ’ਚ ਹਾਂਗਕਾਂਗ ਗਿਆ ਤੇ ਫਿਰ ਉੱਥੋਂ 2022 ਵਿਚ ਆਪਣੇ ਪਿਤਾ ਗੁਰਮੇਲ ਸਿੰਘ, ਮਾਤਾ ਹਰਜਿੰਦਰ ਕੌਰ, ਪਤਨੀ ਰਾਜਦੀਪ ਕੌਰ ਤੇ ਬੇਟੀ ਸਣੇ ਕੈਨੇਡਾ ਚਲਾ ਗਿਆ। ਉੱਥੇ ਟੈਕਸੀ ਚਲਾ ਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਨ ਲੱਗਿਆ। ਬੀਤੇ ਦਿਨੀਂ ਇੰਦਰਪਾਲ ਆਪਣੇ ਘਰ ਪੁੱਜਿਆ ਹੀ ਸੀ ਕਿ ਉਸ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰਕੇ ਕਤਲ…
11 months ago
1 Min Read
You may also like
Home Page News • New Zealand Local News • NewZealand
ਨੇਪੀਅਰ ‘ਚ ਰਾਤ 10 ਵਜੇ ਘਰ ਨਾਲ ਜਾ ਟਕਰਾਈ ਕਾਰ….
42 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,655
- India5,069
- India Entertainment129
- India News3,253
- India Sports227
- KHABAR TE NAZAR3
- LIFE66
- Movies48
- Music84
- New Zealand Local News2,922
- NewZealand3,242
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,322
- World News1,940
- World Sports206












