ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਰਾਤ ਸੈਂਟਰਲ ਓਟਾਗੋ ਦੇ ਰੌਕਸਬਰਗ ਵਿੱਚ ਸਟੇਟ ਹਾਈਵੇਅ 8 ‘ਤੇ ਇੱਕ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 7.20 ਵਜੇ ਟੈਂਬਲਿਨ ਰੋਡ ਅਤੇ ਸੇਲਕਿਰਕ ਪਲਾਨ ਵਿਚਕਾਰ ਹੋਏ ਹਾਦਸੇ ਲਈ ਬੁਲਾਇਆ ਗਿਆ।ਪੁਲਿਸ ਨੇ ਅੱਜ ਸਵੇਰੇ ਇੱਕ ਬਿਆਨ ਵਿੱਚ ਕਿਹਾ, “ਉਹ ਵਿਅਕਤੀ ਇੱਕ ਪੈਦਲ ਯਾਤਰੀ ਸੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਸਟੇਟ ਹਾਈਵੇਅ 8 ਕਈ ਘੰਟਿਆਂ ਲਈ ਬੰਦ ਸੀ ਪਰ ਉਦੋਂ ਤੋਂ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।
ਸਟੇਟ ਹਾਈਵੇ-8 ‘ਤੇ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਹੋਈ ਮੌ,ਤ
6 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment147
- Entertainment165
- Fashion22
- Food & Drinks77
- Health348
- Home Page News8,031
- India4,768
- India Entertainment127
- India News3,132
- India Sports227
- KHABAR TE NAZAR3
- LIFE66
- Movies47
- Music83
- New Zealand Local News2,629
- NewZealand2,928
- Punjabi Articules7
- Religion1,035
- Sports214
- Sports212
- Technology32
- Travel54
- Uncategorized46
- World2,144
- World News1,823
- World Sports205












