Home » ਕ੍ਰਾਈਸਟਚਰਚ ਦੇ ਰਿਕਾਰਟਨ ‘ਚ ਇੱਕ ਕਾਰ ਪਾਰਕ ਵਿੱਚੋਂ ਮਿਲੀ ਲਾ+ਸ਼,ਪੁਲਿਸ ਦੀ ਜਾਂਚ ਜਾਰੀ…
Home Page News • New Zealand Local News • NewZealand

ਕ੍ਰਾਈਸਟਚਰਚ ਦੇ ਰਿਕਾਰਟਨ ‘ਚ ਇੱਕ ਕਾਰ ਪਾਰਕ ਵਿੱਚੋਂ ਮਿਲੀ ਲਾ+ਸ਼,ਪੁਲਿਸ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਦੇ ਉਪਨਗਰ ਰਿਕਾਰਟਨ ‘ਚ ਇੱਕ ਕਾਰ ਪਾਰਕ ਵਿੱਚੋਂ ਪੁਲਿਸ ਨੂੰ ਇੱਕ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਇਸ ਘਟਨਾ ਬਾਰੇ ਬੁੱਧਵਾਰ ਸ਼ਾਮ 4.40 ਵਜੇ ਲੈਸਲੀ ਹਿਲਜ਼ ਡਰਾਈਵ ‘ਤੇ ਇੱਕ ਕਾਰ ਪਾਰਕ ਵਿੱਚ ਬੁਲਾਇਆ ਗਿਆ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ।ਇਸ ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।