ਕੈਂਨੇਡਾ(ਬਲਜਿੰਦਰ ਰੰਧਾਵਾ)ਕੈਨੇਡਾ (ਟੋਰਾਂਟੋ) ਵਿਖੇ ਮਹਿਫਲ ਮੀਡੀਆ ਵੱਲੋਂ ਕਰਵਾਏ ਗਏ ਵਰਲਡਵਾਈਡ ਮਿਸ/ਮਿਸਜ਼ ਪੰਜਾਬਣ ਤੇ ਬੇਬੇ/ਬਾਪੂ ਨੰਬਰ 1 ਮੁਕਾਬਲਿਆਂ ਦੇ Grand Finale ‘ਚ ਨਿਊਜ਼ੀਲੈਂਡ ‘ਚ ਹੋਏ ਮੁਕਾਬਲਿਆਂ ਦੌਰਾਨ ਜਿੱਤ ਕੇ ਅੱਗੇ ਪਹੁੰਚੇ ਉਮੀਦਵਾਰਾਂ ਨੇ ਹੁਣ ਹੂੰਝਾ ਫ਼ੇਰ ਜਿੱਤ ਹਾਸਲ ਕੀਤੀ ਹੈ।ਕੈਨੇਡਾ ‘ਚ ਹੋਣ ਵਾਲੇ ਮੁਕਾਬਲਿਆਂ ਲਈ ਟੀਮ ਪਿਛਲੇ ਦਿਨੀ ਨਿਊਜ਼ੀਲੈਂਡ ਤੋਂ ਕੈਨੇਡਾ ਪਹੁੰਚੀ ਸੀ ਅਤੇ ਅੱਜ ਹੋਏ ਮੁਕਾਬਲਿਆਂ ਵਿੱਚ ਹੇਠ ਲਿਖੇ ਸਥਾਨ ਹਾਸਲ ਕੀਤੇ ਹੈ।
1) ਵਰਲਡਵਾਈਡ ਮਿਸ/ਮਿਸਜ਼ ਪੰਜਾਬਣ (18 ਤੋ 35 ਸਾਲ ਉਮਰ ਵਰਗ) – ਪਹਿਲਾ ਸਥਾਨ ਹਰਜੋਤ ਕੌਰ ਢੀਂਡਸਾ
2) ਵਰਲਡਵਾਈਡ ਮਿਸ/ਮਿਸਜ਼ ਪੰਜਾਬਣ (36 ਤੋ 55 ਸਾਲ ਉਮਰ ਵਰਗ) – ਪਹਿਲਾ ਸਥਾਨ ਅਸ਼ਤੀ ਚੌਹਾਨ
3) ਬਾਪੂ ਨੰਬਰ 1 – ਪਹਿਲਾ ਸਥਾਨ ਬਲਦੇਵ ਸਿੰਘ ਅਹੀਰ
4) ਬੇਬੇ ਨੰਬਰ 1 – ਦੂਸਰਾ ਸਥਾਨ ਅੰਮ੍ਰਿਤ ਸਿੱਧੂ
ਕੈਨੇਡਾ ‘ਚ ਹੋਏ ਵਰਲਡਵਾਈਡ ਮਿਸ/ਮਿਸਜ਼ ਪੰਜਾਬਣ ਤੇ ਬੇਬੇ/ਬਾਪੂ ਨੰਬਰ 1 ਮੁਕਾਬਲਿਆਂ ਵਿੱਚ ਨਿਊਜ਼ੀਲੈਂਡ ਦੀ ਹੂੰਝਾ ਫ਼ੇਰ ਜਿੱਤ…












