Home » ਵੈਰੋਆ ਵੈਲੀ ‘ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌ,ਤ…
Home Page News New Zealand Local News NewZealand

ਵੈਰੋਆ ਵੈਲੀ ‘ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਤਸਮਾਨ ਜ਼ਿਲ੍ਹੇ ਦੇ ਵੈਰੋਆ ਵੈਲੀ ‘ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਬ੍ਰਾਈਟਵਾਟਰ ਨੇੜੇ ਤਸਮਾਨ ਜ਼ਿਲ੍ਹੇ ਦੇ ਵੈਰੋਆ ਵੈਲੀ ਵਿੱਚ ਇੱਕ ਟਰੱਕ ਦੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਹਾਦਸਾ ਕਿਸ ਤਰਾਂ ਵਾਪਰਿਆ ਅਜੇ ਇਹ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਸਵੇਰੇ 9.40 ਤੇ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ।ਹਾਦਸੇ ਤੋਂ ਬਾਅਦ ਸੜਕ ਬੰਦ ਕੀਤੀ ਗਈ ਹੈ ਹੈ ਅਤੇ ਗੰਭੀਰ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕਰ ਰਹੀ ਹੈ।