ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਫ੍ਰੀਮੈਨਜ਼ ਬੇਅ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇੱਕ ਔਰਤ ‘ਤੇ ਮਨੁੱਖੀ ਅਵਸ਼ੇਸ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਆਕਲੈਂਡ ਸਿਟੀ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਸਕਾਟ ਬੀਅਰਡ ਨੇ ਕਿਹਾ ਕਿ 32 ਸਾਲਾ ਔਰਤ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗੀ।ਉਨ੍ਹਾਂ ਇਹ ਨਹੀਂ ਦੱਸਿਆ ਕਿ ਔਰਤ ਕਦੋਂ ਪੇਸ਼ ਹੋਵੇਗੀ।ਅਮੀਦ ਹੈ ਕਿ ਪੇਸ਼ੀ ਆਡੀਓ-ਵਿਜ਼ੂਅਲ ਲਿੰਕ ਰਾਹੀਂ ਹੋਵੇਗੀ। ਕੱਲ੍ਹ ਬੱਚੇ ਦੀ ਪੋਸਟਮਾਰਟਮ ਜਾਂਚ ਕੀਤੀ ਗਈ ਸੀ, ਜਿਸ ਦੇ ਨਤੀਜੇ ਅਜੇ ਵੀ ਆਉਣੇ ਬਾਕੀ ਹਨ।ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਪੁਲਿਸ ਜਾਂ ਕੋਰਟ ਵੱਲੋਂ ਜਾਰੀ ਹੋਣ ‘ਤੇ ਸਾਂਝੀ ਕੀਤੀ ਜਾਵੇਗੀ।
ਆਕਲੈਂਡ ਸ਼ਹਿਰ ‘ਚ ਨਵਜੰਮੇ ਬੱਚੇ ਦੀ ਲਾ+ਸ਼ ਮਿਲਣ ਦੇ ਮਾਮਲੇ ਸਬੰਧੀ ਇੱਕ ਔਰਤ ‘ਤੇ ਲੱਗੇ ਦੋਸ਼…
July 2, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












