ਆਕਲੈਂਡ(ਬਲਜਿੰਦਰ ਰੰਧਾਵਾ)ਬੇਅ ਆਫ਼ ਪਲੈਂਟੀ ਦੇ ਮੁਰੂਪਾਰਾ ਇਲਾਕੇ ‘ਚ ਵਾਪਰੀ ਗੋਲੀਬਾਰੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ।ਡਿਟੈਕਟਿਵ ਸਾਰਜੈਂਟ ਫਿਲ ਵਿਲਕਿਨਸਨ ਨੇ ਕਿਹਾ ਕਿ ਸ਼ਨੀਵਾਰ ਨੂੰ ਮੁਰੂਪਾਰਾ ਦੇ ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਸੀ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਘਟਨਾ ਸਬੰਧੀ ਜਾਣਕਾਰੀ ਹੋਵੇ ਤਾਂ 105 ‘ਤੇ ਕਾਲ ਕਰਕੇ ਜਾਂ ਗੁਮਨਾਮ ਤੌਰ ‘ਤੇ ਕ੍ਰਾਈਮਸਟੌਪਰਸ ਦੁਆਰਾ 0800 555 111 ‘ਤੇ ਫਾਈਲ ਨੰਬਰ 250705/5800 ਦਾ ਹਵਾਲਾ ਦੇ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਬੇਅ ਆਫ਼ ਪਲੈਂਟੀ ‘ਚ ਵਾਪਰੀ ਗੋਲੀ-ਬਾਰੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ….
July 7, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












