Home » ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ 34 ਸਾਲਾ ਖ਼ਤਰਨਾਕ ਵਿਅਕਤੀ ਦੀ ਭਾਲ,ਜੇ ਕਰ ਤੁਸੀ ਕਿਤੇ ਵੇਖਦੇ ਹੋ ਤਾ ਤਰੁੰਤ ਪੁਲਿਸ ਨੂੰ ਕਰੋ ਸੂਚਿਤ…
Home Page News New Zealand Local News NewZealand

ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ 34 ਸਾਲਾ ਖ਼ਤਰਨਾਕ ਵਿਅਕਤੀ ਦੀ ਭਾਲ,ਜੇ ਕਰ ਤੁਸੀ ਕਿਤੇ ਵੇਖਦੇ ਹੋ ਤਾ ਤਰੁੰਤ ਪੁਲਿਸ ਨੂੰ ਕਰੋ ਸੂਚਿਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਇੱਕ ਖਤਰਨਾਕ ਵਿਅਕਤੀ ਦੀ ਭਾਲ ਕਰ ਰਹੀ ਹੈ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਫੋਟੋ ਵੀ ਜਾਰੀ ਕੀਤੀ ਗਈ ਹੈ।34 ਸਾਲਾ Redmond Huirua ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਚੋਰੀ ਕਰਨ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋਸ਼ ਵਿੱਚ ਉਸਦੀ ਗ੍ਰਿਫਤਾਰੀ ਲਈ ਵਾਰੰਟ ਹੈ। ਪੁਲਿਸ ਨੇ ਅੱਜ ਕਿਹਾ ਕਿ ਹੁਈਰੂਆ ਦੇ ਬੇਅ ਆਫ਼ ਪਲੈਂਟੀ ਨਾਲ ਸਬੰਧ ਸਨ, ਜਨਤਾ ਲਈ ਖ਼ਤਰਾ ਸੀ ਅਤੇ ਉਸ ਨਾਲ ਸੰਪਰਕ ਨਹੀਂ ਕੀਤਾ ਜਾਣਾ ਚਾਹੀਦਾ।ਜੇਕਰ ਤੁਸੀਂ ਉਸ ਨੂੰ ਦੇਖ ਦੇ ਹੋ ਤਾਂ ਤੁਰੰਤ ਜਾਣਕਾਰੀ ਹੈ, ਪੁਲਿਸ ਨੂੰ 250603/8736 ਫਾਈਲ ਨੰਬਰ ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕਰੋ।