Home » ਐਸ਼ਬਰਟਨ ‘ਚ ਬੀਤੇ ਦਿਨੀ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਹੋਈ ਮੌ.ਤ…
Home Page News New Zealand Local News NewZealand

ਐਸ਼ਬਰਟਨ ‘ਚ ਬੀਤੇ ਦਿਨੀ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਹੋਈ ਮੌ.ਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਐਸ਼ਬਰਟਨ ਵਿੱਚ ਇੱਕ ਇਲੈਕਟ੍ਰਿਕ ਵ੍ਹੀਲਚੇਅਰ ਸਵਾਰ ਵਿਅਕਤੀ ਦੇ ਕਾਰ ਨਾਲ ਤੋ ਬਾਅਦ ਜ਼ਖ਼ਮੀ ਹੋਣ ‘ਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।ਸ਼ਨੀਵਾਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਬਰਨੇਟ ਸਟ੍ਰੀਟ ‘ਤੇ ਹੋਏ ਹਾਦਸੇ ਲਈ ਪੁਲਿਸ ਨੂੰ ਬੁਲਾਇਆ ਗਿਆ।ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮੌਕੇ ‘ਤੇ ਮਿਲਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।ਸੀਨੀਅਰ ਸਾਰਜੈਂਟ ਜੈਨੀਨ ਬੋਡੇਨ ਨੇ ਅੱਜ ਕਿਹਾ, “ਦੁੱਖ ਦੀ ਗੱਲ ਹੈ ਕਿ, ਉਸ ਵਿਅਕਤੀ ਦੀ ਕੱਲ੍ਹ ਰਾਤ ਹਸਪਤਾਲ ਵਿੱਚ ਮੌਤ ਹੋ ਗਈ।”