Home » ਆਕਲੈਂਡ ਦੇ ਐਵਨਡੇਲ ‘ਚ ਇੱਕ ਸਕੂਲ ਵਿੱਚ ਸਥਿਤ ਚਰਚ ਨੂੰ ਲੱਗੀ ਅੱਗ…
Home Page News New Zealand Local News NewZealand

ਆਕਲੈਂਡ ਦੇ ਐਵਨਡੇਲ ‘ਚ ਇੱਕ ਸਕੂਲ ਵਿੱਚ ਸਥਿਤ ਚਰਚ ਨੂੰ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਐਵੋਨਡੇਲ ਵਿੱਚ ਇੱਕ ਸਕੂਲ ਨੂੰ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗਣ ਤੋਂ ਬਾਅਦ ਦਿਨ ਭਰ ਲਈ ਬੰਦ ਕਰ ਦਿੱਤਾ ਗਿਆ ਹੈ।ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਸੇਂਟ ਮੈਰੀ ਕੈਥੋਲਿਕ ਸਕੂਲ ਦਾ ਚਰਚ ਜਦੋਂ ਪਹੁੰਚਿਆ ਤਾਂ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।ਘਟਨਾ ਤੋ ਬਾਅਦ ਪੁਲਿਸ ਨੇ ਗ੍ਰੇਟ ਨੌਰਥ ਰੋਡ ਦੇ ਕੁਝ ਹਿੱਸੇ ਨੂੰ ਪੋਰਟੇਜ ਰੋਡ ਅਤੇ ਲਾਰਚ ਰੋਡ ਦੇ ਵਿਚਕਾਰ ਬੰਦ ਕਰ ਦਿੱਤਾ ਸੀ।