Home » ਨੌਰਥਲੈਂਡ ਪੁਲਿਸ ਇੱਕ ਵਿਅਕਤੀ ‘ਤੇ ਹਮਲਾ ਕਰ ਗੱਡੀ ਖੋਹਣ ਵਾਲਿਆਂ ਦੀ ਕਰ ਰਹੀ ਹੈ ਭਾਲ….
Home Page News New Zealand Local News NewZealand

ਨੌਰਥਲੈਂਡ ਪੁਲਿਸ ਇੱਕ ਵਿਅਕਤੀ ‘ਤੇ ਹਮਲਾ ਕਰ ਗੱਡੀ ਖੋਹਣ ਵਾਲਿਆਂ ਦੀ ਕਰ ਰਹੀ ਹੈ ਭਾਲ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਕਾਇਪਾਰਾ ਵਿੱਚ ਰਾਤੋ-ਰਾਤ ਚੌਥੇ ਵਿਅਕਤੀ ‘ਤੇ ਹਮਲਾ ਕਰਨ ਅਤੇ ਉਸਦੀ ਗੱਡੀ ਚੋਰੀ ਕਰਨ ਦੇ ਮਾਮਲੇ ਸਬੰਧੀ ਪੁਲਿਸ ਤਿੰਨ ਵਿਅਕਤੀ ਦੀ ਭਾਲ ਕਰ ਰਹੀ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਦਰਗਾਵਿਲ ਵਿੱਚ ਇੱਕ ਵਿਅਕਤੀ ‘ਤੇ ਹਮਲਾ ਕਰ ਉਸ ਨੇ ਜ਼ਖਮੀ ਕੀਤਾ ਗਿਆ ਅਤੇ ਉਸ ਦੀ ਗੱਡੀ ਖੋਹ ਲਈ ਗਈ ਹੈ।ਪੁਲਿਸ ਨੇ ਕਿਹਾ ਕਿ ਘਟਨਾ ਦੇ ਸੰਬੰਧ ਵਿੱਚ ਤਿੰਨ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਜਾਣਕਾਰੀ ਹੋਵੇ ਤਾਂ ਫਾਈਲ ਨੰਬਰ P063199937 ਦਾ ਹਵਾਲਾ ਦੇ ਹੋਏ ਪੁਲਿਸ ਨਾਲ ਔਨਲਾਈਨ ਜਾਂ 105 ਰਾਹੀਂ ਸੰਪਰਕ ਕੀਤਾ ਜਾਵੇ।